English | 繁體中文 | 简体中文 | Français | ਪੰਜਾਬੀ
ਆਖਰੀ ਵਾਰ ਅੱਪਡੇਟ ਕੀਤਾ ਗਿਆ: 30 ਦਸੰਬਰ, 2024
ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓ।
ਆਪਣੇ ਬੀ ਸੀ ਸਰਵਿਸਿਜ਼ ਕਾਰਡ ਦੇ ਅਕਾਊਂਟ ਨੂੰ ਖੋਲ੍ਹੋ ਜਾਂ ਆਪਣੀ BCeID ਤਿਆਰ ਰੱਖੋ।
ਸਰਵਿਸ ਬੀ ਸੀ ਸੰਪਰਕ ਕੇਂਦਰ (Service BC Contact Centre) ਤੁਹਾਨੂੰ ਲੋੜੀਂਦੀਆਂ ਸੇਵਾਵਾਂ ਲੱਭਣ ਵਿੱਚ ਮਦਦ ਕਰ ਸਕਦਾ ਹੈ। ਪ੍ਰਤੀਨਿਧੀ ਫ਼ੋਨ ਜਾਂ ਈਮੇਲ ਰਾਹੀਂ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ
ਸਵੇਰੇ 7:30 ਵਜੇ ਤੋਂ ਸ਼ਾਮੀ 5:00 ਵਜੇ ਤੱਕ ਪੈਸਿਫ਼ਿਕ ਟਾਈਮ
(ਬੀ.ਸੀ. ਦੀਆਂ ਸਟੈਟ ਛੁੱਟੀਆਂ ‘ਤੇ ਬੰਦ)
ਸਰਵਿਸ ਬੀ ਸੀ ਤੁਹਾਨੂੰ ਬੀ.ਸੀ. ਦੀ ਸੂਬਾਈ ਸਰਕਾਰ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਸੇਵਾਵਾਂ ਨਾਲ ਜੋੜਦਾ ਹੈ। ਆਪਣਾ ਡਰਾਈਵਰਜ਼ ਲਾਇਸੈਂਸ, ਹੈਲਥ ਕਾਰਡ, ਬੀ.ਸੀ. ਬਰਥ ਸਰਟਿਫੀਕੇਟ (ਜਨਮ ਪ੍ਰਮਾਣ ਪੱਤਰ), ਕਾਰੋਬਾਰ ਰਜਿਸਟਰ ਕਰੋ, ਕਿਰਾਏਦਾਰੀ ਵਿਵਾਦ ਦਾਇਰ ਕਰੋ, ਅਤੇ ਹੋਰ ਬਹੁਤ ਸੇਵਾਵਾਂ।
ਆਪਣੀ ਨਜ਼ਦੀਕੀ ਸਰਵਿਸ ਬੀ ਸੀ ਲੋਕੇਸ਼ਨ ਲੱਭੋ। ਕਿਰਪਾ ਕਰਕੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਕੀ ਤੁਸੀਂ ਲੋੜੀਂਦੀ ਸੇਵਾ ਤੱਕ ਪਹੁੰਚ ਕਰ ਸਕਦੇ ਹੋ, ਆਪਣੀ ਲੋਕੇਸ਼ਨ ਚੈੱਕ ਕਰੋ, ਕਿਉਂਕਿ ਸੇਵਾਵਾਂ ਵੱਖ-ਵੱਖ ਦਫ਼ਤਰਾਂ ਵਿੱਚ ਵੱਖਰੀਆਂ ਹੋ ਸਕਦੀਆਂ ਹਨ।
ਸਾਡੀਆਂ ਸੇਵਾਵਾਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਭਾਗਾਂ ਨੂੰ ਐਕਸਪੈਂਡ ਕਰੋ। ਹੇਠ ਦਿੱਤੇ ਗਏ ਜ਼ਿਆਦਾਤਰ ਲਿੰਕ ਅੰਗਰੇਜ਼ੀ ਵਿੱਚ ਹਨ।
ਹੋਰ ਜਾਣੋ:
ਸੰਪਰਕ ਕਰੋ:
ਹੇਠ ਲਿਖੀਆਂ ਕਾਰਵਾਈਆਂ ਲਈ ਡਰਾਈਵਰ ਲਾਇਸੈਂਸਿੰਗ ਦੇ ਦਫ਼ਤਰ ਜਾਓ:
ਹੋਰ ਜਾਣੋ:
ਸੰਪਰਕ ਕਰੋ:
ਬੀ ਸੀ ਸਰਵਿਸਿਜ਼ ਕਾਰਡ ਅਕਾਊਂਟ (ਡਿਜੀਟਲ ID) ਬਣਾਉਣ ਲਈ:
BCeID ਬਣਾਉਣ ਲਈ:
ਸੰਪਰਕ ਕਰੋ:
ਸੂਬਾਈ ਸਰਕਾਰ ਦੇ ਭੁਗਤਾਨ
ਮੋਟਰ ਵਾਹਨ ਦੀਆਂ ਟਿਕਟਾਂ ਲਈ ਭੁਗਤਾਨ ਕਰੋ:
ਹੇਠ ਲਿਖਿਆਂ ਲਈ ਰੈਵੀਨਿਊ ਸਰਵਿਸਿਜ਼ ਦੁਆਰਾ ਭੁਗਤਾਨ ਕਰੋ:
ਹੇਠ ਲਿਖਿਆਂ ਬਾਰੇ ਭੁਗਤਾਨ ਕਰਨ ਲਈ eTaxBC ‘ਤੇ ਜਾਓ:
ਸੰਪਰਕ ਕਰੋ:
ਮਕਾਨ ਮਾਲਕ ਅਤੇ ਕਿਰਾਏਦਾਰ ਦੇ ਆਪਸੀ ਸੰਬੰਧ
ਅਸੀਂ ਹੇਠ ਲਿਖਿਆਂ ਲਈ ਮਦਦ ਕਰ ਸਕਦੇ ਹਾਂ:
ਸੰਪਰਕ ਕਰੋ:
ਹੰਟਿੰਗ ਅਤੇ ਫਿਸ਼ਿੰਗ (ਸ਼ਿਕਾਰ ਅਤੇ ਮੱਛੀਆਂ ਪਕੜਨਾ)
ਮੱਛੀਆਂ ਅਤੇ ਜੰਗਲੀ ਜੀਵ ਪਕੜਨ ਲਈ ਆਈ.ਡੀ.(ID) ਕਿਵੇਂ ਲੈਣਾ ਹੈ
ਹੰਟਿੰਗ (ਸ਼ਿਕਾਰ) ਦਾ ਲਾਇਸੈਂਸ ਕਿਵੇਂ ਲੈਣਾ ਹੈ (ਬੀ.ਸੀ. ਨਿਵਾਸੀ ਅਤੇ ਗੈਰ-ਬੀ.ਸੀ. ਨਿਵਾਸੀ)
ਬੀ.ਸੀ. ਨਿਵਾਸੀ ਅਤੇ ਗੈਰ-ਬੀ.ਸੀ. ਨਿਵਾਸੀ ਫਿਸ਼ਿੰਗ (ਐਂਗਲਿੰਗ) ਦਾ ਲਾਇਸੈਂਸ ਕਿਵੇਂ ਲੈਣਾ ਹੈ
ਸੰਪਰਕ ਕਰੋ:
ਜੇ ਤੁਸੀਂ ਵਿਆਹ ਕਰਵਾ ਰਹੇ ਹੋ
ਅਸੀਂ ਮਦਦ ਕਰ ਸਕਦੇ ਹਾਂ:
ਸੰਪਰਕ ਕਰੋ:
ਆਪਣਾ ਨਾਮ ਬਦਲਣਾ
ਨਵੇਂ ਜਨਮੇ ਬੱਚੇ ਲਈ ਸੇਵਾਵਾਂ (ਬਰਥ ਸਰਵਿਸਿਜ਼)
ਅਸੀਂ ਮਦਦ ਕਰ ਸਕਦੇ ਹਾਂ:
ਸੰਪਰਕ ਕਰੋ:
Vital Statistics Agency
PO Box 9657 Stn Prov Govt
Victoria, BC V8W 9P3
ਕਿਸੇ ਦੀ ਮੌਤ ਤੋਂ ਬਾਅਦ
ਅਸੀਂ ਮਦਦ ਕਰ ਸਕਦੇ ਹਾਂ:
ਸੰਪਰਕ ਕਰੋ:
ਢੋਆ-ਢੁਆਈ ਦੇ ਲਾਇਸੈਂਸ ਲਈ ਅਰਜ਼ੀਆਂ ਦੇਣੀਆਂ ਅਤੇ ਰਿਨੀਊਲ (ਨਵੀਨੀਕਰਨ) ਕਰਵਾਉਣਾ:
ਕੀਟਨਾਸ਼ਕ ਦੇ ਲਾਇਸੈਂਸ ਲਈ ਅਰਜ਼ੀਆਂ ਦੇਣੀਆਂ ਅਤੇ ਰਿਨੀਊਲ (ਨਵੀਨੀਕਰਨ) ਕਰਨਾ:
ਸਰਵਿਸ ਕੈਨੇਡਾ (EI, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨਿਫ਼ਿਟ)
ਸਰਵਿਸ ਬੀ ਸੀ (Service BC), ਸਰਵਿਸ ਕੈਨੇਡਾ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਜਾਂ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ।
ਵਿਅਕਤੀਗਤ ਤੌਰ ‘ਤੇ ਉਪਲਬਧ ਸੇਵਾਵਾਂ
ਉਹ ਸੇਵਾਵਾਂ ਜਿਨ੍ਹਾਂ ਨੂੰ ਵਿਅਕਤੀਗਤ ਤੌਰ ‘ਤੇ ਅਪੌਇੰਟਮੈਂਟ ਦੀ ਲੋੜ ਨਹੀਂ ਹੁੰਦੀ, ਨੂੰ ਔਨਲਾਈਨ ਵਜੋਂ ਪਛਾਣਿਆ ਗਿਆ ਹੈ।
ਦਫ਼ਤਰ ਆਉਣ ਤੋਂ ਪਹਿਲਾਂ
ਆਪਣੇ ਖੇਤਰ ਵਿੱਚ ਦਫ਼ਤਰ ਲੱਭਣ ਲਈ ਹੇਠਾਂ ਦਿੱਤੀ ਸਰਚ ਬਾਰ ਦੀ ਵਰਤੋਂ ਕਰੋ।
ਲੋਕੇਸ਼ਨ | ਪਤਾ ਅਤੇ ਸੰਪਰਕ ਜਾਣਕਾਰੀ | ਘੰਟੇ | ਹੋਰ ਜਾਣਕਾਰੀ ਅਤੇ ਚੇਤਾਵਨੀਆਂ |
---|---|---|---|
100 ਮਾਈਲ ਹਾਊਸ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-395-7832 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਐਸ਼ਕਰੌਫ਼ਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-453-2412 |
ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਸਵੇਰ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਦੁਪਹਿਰ 12 ਤੋਂ 1:15 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਐਟਲਿਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-651-7595 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 11 ਤੋਂ 12 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਬੈਲਾ ਕੂਲਾ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-799-5361 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਬਰਨਬੀ |
Phone: 1-800-663-7867 |
ਸੋਮਵਾਰ ਤੋਂ ਸ਼ੁੱਕਰਵਾਰ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਸਵੇਰੇ 11 ਵਜੇ ਖੁੱਲ੍ਹਦਾ ਹੈ * ਇਸ ਲੋਕੇਸ਼ਨ ‘ਤੇ ਅਪੌਇੰਟਮੈਂਟ ਦੀ ਸੁਵਿਧਾ ਉਪਲਬਧ ਨਹੀਂ ਹੈ। |
ਇਹ ਦਫ਼ਤਰ ਸਿਰਫ਼ ਹੇਠ ਦਿੱਤੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਬਰਨਜ਼ ਲੇਕ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-692-2528 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕੈਂਪਬੈਲ ਰਿਵਰ |
115 - 1180 Ironwood Street, Campbell River, BC V9W 5P7 Phone: 250-286-7555 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਚੈਟਵਿੰਡ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-788-2239 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਚਿਲਿਵੈਕ |
Suite 1 - 45467 Yale Rd W, Chilliwack, BC V2R 3Z8 Phone: 604-795-8415 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕਲਿੰਟਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-459-2268 |
ਮੰਗਲਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕੋਰਟਿਨੇ |
2500 Cliffe Avenue, Courtenay, BC V9N 5M6 Phone: 250-897-7500 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕਰੈਨਬਰੂਕ |
100 Cranbrook St N, Cranbrook, BC V1C 3P9 Phone: 250-417-6100 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਕਰੈਸਟਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-428-3211 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
Daajing Giids (ਜਿਸਨੂੰ ਪਹਿਲਾਂ ਵਿਲੇਜ ਔਫ ਕੂਈਨ ਸ਼ਾਰਲਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ) |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-559-4452 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਡੌਸਨ ਕ੍ਰੀਕ |
1201- 103rd Ave, Dawson Creek, BC V1G 4J2 Phone: 250-784-2224 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਡੀਜ਼ ਲੇਕ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-771-3700 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਡੰਕਨ |
5785 Duncan St, Duncan, BC V9L 3W6 Phone: 250-746-1400 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਫ਼ਰਨੀ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-423-6845 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਫੋਰਟ ਨੈਲਸਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-774-5555 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਫੋਰਟ ਸੇਂਟ ਜੇਮਸ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-996-7585 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਫੋਰਟ ਸੇਂਟ ਜੌਨ |
10600 - 100th St, Fort St. John, BC V1J 4L6 Phone: 250-787-3350 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ (MST) |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਗੈਂਜਿਸ |
343 Lower Ganges Rd, Salt Spring Island, BC V8K 2V4 Phone: 250-537-5414 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਗੋਲਡਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250 344-7550 |
ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ (MST) ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ
|
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਗ੍ਰੈਂਡ ਫੋਰਕਸ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-442-4306 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਹੇਜ਼ਲਟਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-842-6573 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਹਿਊਸਟਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-845-5828 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਇਨਵਰਮੇਅਰ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-342-4260 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕੈਮਲੂਪਸ |
250 - 455 Columbia St, Kamloops, BC V2C 6K4 Phone: 250-828-4540 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕਾਸਲੋ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-353-2219 ਸਰਵਿਸ ਬੀ ਸੀ ਕਾਸਲੋ ਜ ਬੰਦ ਹੈ | 30 ਦਸੰਬਰ, 2024 | ਅਸੀਂ ਕਿਸੇ ਵੀ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ। |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 3:00 ਵਜੇ ਤੱਕ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕਲੋਨਾ |
305 - 478 Bernard Ave, Kelowna, BC V1Y 6N7 Phone: 250-861-7500 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕਿਟਿਮੈਟ |
795 S Lahakas Blvd, Kitimat, BC V8C 1G2 Phone: 250-632-6188 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਲਿਲੂਏਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-256-7548 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਮੈਕੇਨਜ਼ੀ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-997-4270 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਮੇਪਲ ਰਿੱਜ |
175 - 22470 Dewdney Trunk Rd, Maple Ridge, BC V2X 5Z6 Phone: 604-466-7470 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਮੈਸੈਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-626-5278 |
ਮੰਗਲਵਾਰ – ਬੁੱਧਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਮੈਰਿਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-378-9343 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
Nakusp |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-265-4865 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਨਨਾਇਮੋ |
460 Selby St, Nanaimo, BC V9R 2R7 Phone: 250-741-3636 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਨੈਲਸਨ |
310 Ward St, Nelson, BC V1L 5S4 Phone: 250-354-6104 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਔਲਿਵਰ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-498-3818 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪੈਂਨਟਿਕਟਨ |
40 Calgary Ave, Penticton, BC V2A 2T6 Phone: 250-487-4200 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪੋਰਟ ਐਲਬਰਨੀ |
4070 - 8th Ave, Port Alberni, BC V9Y 4S4 Phone: 250-720-2040 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਪੋਰਟ ਹਾਰਡੀ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-949-6323 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪਾਓਲ ਰਿਵਰ |
6944 Alberni St, Powell River, BC V8A 2C1 Phone: 604-485-3622 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪ੍ਰਿੰਸ ਜੌਰਜ |
1044 - 5th Ave, Prince George, BC V2L 5G4 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪ੍ਰਿੰਸ ਰੂਪਰਟ |
201 - 3rd Ave W, Prince Rupert, BC V8J 1L2 Phone: 250-624-7415 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਪ੍ਰਿੰਸਟਨ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-295-4600 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਕੂਨੈਲ |
102 - 350 Barlow Ave, Quesnel, BC V2J 2C2 Phone: 250-992-4313 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਰੈਵਲਸਟੋਕ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-837-6981 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਸੈਲਮਨ ਆਰਮ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-832-1611 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਸੀਸ਼ੈਲ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 604-885-5187 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਸਮਿਦਰਜ਼ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-847-7207 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਸਪਾਰਵੁੱਡ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-425-6890 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਸਕੁਆਮਿਸ਼ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 604 892-2400 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ
|
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਸਟੂਅਰਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-636-2294 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਸਰ੍ਹੀ |
200 - 10470 152nd Street, Surrey, BC V3R 0Y3 Phone: 1-800-663-7867 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10:00 ਤੋਂ 10:15 ਵਜੇ ਤੱਕ, ਦੁਪਹਿਰੇ 12:00 ਤੋਂ 1:00 ਵਜੇ ਤੱਕ, ਅਤੇ 3:00 ਤੋਂ 3:15 ਵਜੇ ਤੱਕ ਬੰਦ ਰਹਿੰਦਾ ਹੈ *ਇਸ ਲੋਕੇਸ਼ਨ ‘ਤੇ ਅਪੌਇੰਟਮੈਂਟ ਦੀ ਸੁਵਿਧਾ ਉਪਲਬਧ ਨਹੀਂ ਹੈ |
ਇਹ ਦਫ਼ਤਰ ਸਿਰਫ਼ ਹੇਠ ਦਿੱਤੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਟੈਰੇਸ |
101 - 3220 Eby St, Terrace, BC V8G 5K8 Phone: 250-638-6515 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਟ੍ਰੇਲ |
1520 Bay Ave, Trail, BC V1R 4B3 Phone: 250-364-0591 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਯੂਕਲੂਲੈਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-726-7025 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10:30 ਵਜੇ ਤੋਂ ਸ਼ਾਮ 3:00 ਵਜੇ ਤੱਕ ਦੁਪਹਿਰ 12:30 ਤੋਂ 1:00 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਵੇਲਮਾਊਂਟ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-566-4448 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਵੈਨਕੂਵਰ |
7th Floor - 865 Hornby Street, Vancouver, BC V6Z 2G3 Phone: 1-800-663-7867 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10:00 ਤੋਂ 10:15 ਵਜੇ ਤੱਕ, ਦੁਪਹਿਰੇ 12:00 ਤੋਂ 1:00 ਵਜੇ ਤੱਕ, ਅਤੇ 3:00 ਤੋਂ 3:15 ਵਜੇ ਤੱਕ ਬੰਦ ਰਹਿੰਦਾ ਹੈ *ਇਸ ਲੋਕੇਸ਼ਨ ‘ਤੇ ਅਪੌਇੰਟਮੈਂਟ ਦੀ ਸੁਵਿਧਾ ਉਪਲਬਧ ਨਹੀਂ ਹੈ |
ਇਹ ਦਫ਼ਤਰ ਸਿਰਫ਼ ਹੇਠ ਦਿੱਤੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: |
ਵੈਂਡਰਹੂਫ਼ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-567-6301 |
ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹਿੰਦਾ ਹੈ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਵਰਨਨ |
3201- 30 St, Vernon, BC V1T 9G3 Phone: 250-549-5511 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਵਿਕਟੋਰੀਆ |
ਲੋਕੇਸ਼ਨ ਦਾ ਪਤਾ ਡਾਕ ਭੇਜਣ ਲਈ ਪਤਾ Phone: 250-387-6121 |
ਸੋਮਵਾਰ ਤੋਂ ਸ਼ੁੱਕਰਵਾਰ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਵਿਲਿਅਮਜ਼ ਲੇਕ |
104 - 540 Borland St, Williams Lake, BC V2G 1R8 Phone: 250-398-4211 |
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ |
ਇਹ ਦਫਤਰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਇਸ ਲੋਕੇਸ਼ਨ ‘ਤੇ ਉਪਲਬਧ ਨਹੀਂ ਹੈ: |
ਸਰਵਿਸ ਬੀ ਸੀ ਮੋਬਾਈਲ ਸਰਵਿਸ ਸੈਂਟਰ ਪਾਇਲਟ ਪ੍ਰੋਗਰਾਮ, ਰੁਕਾਵਟਾਂ ਦਾ ਸਾਹਮਣਾ ਕਰ ਰਹੇ ਭਾਈਚਾਰਿਆਂ ਦੀ ਸਹਾਇਤਾ ਕਰਦਾ ਹੈ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਉਦੋਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਦੋਂ ਉਹਨਾਂ ਨੂੰ ਇਹਨਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹਨਾਂ ਯਤਨਾਂ ਦਾ ਟੀਚਾ ਉਹਨਾਂ ਲੋਕਾਂ ਲਈ ਪਹੁੰਚਯੋਗਤਾ ਵਿੱਚ ਵਾਧਾ ਕਰਨਾ, ਵਧੇਰੇ ਸੰਮਿਲਿਤ ਸੇਵਾ ਪ੍ਰਦਾਨ ਕਰਨਾ ਅਤੇ ਰਿਕੰਸਲੀਏਸ਼ਨ (ਮੇਲ-ਮਿਲਾਪ) ਵਿੱਚ ਸਹਿਯੋਗ ਦੇਣਾ ਹੈ ਜੋ ਹੋ ਸਕਦਾ ਹੈ ਕਿ ਸੇਵਾਵਾਂ ਤਕ ਪਹੁੰਚ ਕਰਨ ਦੇ ਸਮਰੱਥ ਨਾ ਹੋਣ।